ਸਟ੍ਰੀਟ ਲਾਈਟਾਂ ਦੀ ਘਾਟ ਨੂੰ ਲੈ ਕੇ ਸੂਰੀਆ ਐਨਕਲੇਵ ਦੇ ਵਸਨੀਕ ਪ੍ਰੇਸ਼ਾਨ
ਚੁਗਿੱਟੀ/ ਜੰਡੂ ਸਿੰਘਾ, 12 ਅਗਸਤ (ਨਰਿੰਦਰ ਲਾਗੂ) ਸਟ੍ਰੀਟ ਲਾਈਟਾਂ ਦੀ ਘਾਟ ਕਾਰਨ ਸੂਰੀਆ ਐਨਕਲੇਵ ਦੇ ਵਸਨੀਕ ਪ੍ਰੇਸ਼ਾਨ ਹਨ। ਅੱਜ ਮੌਕੇ ‘ਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਪਹੁੰਚੇ ਤਾਂ ਕਲੋਨੀ ਦੇ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਸਾਡੀ ਕਾਲੋਨੀ ਸੂਰੀਆ ਐਨਕਲੇਵ ਚਾਰ ਮਰਲੇ ਦੀਆਂ ਸਟ੍ਰੀਟ ਲਾਈਟਾਂ ਜੋ ਕਿ ਨਗਰ ਨਿਗਮ ਦਾ ਠੇਕੇਦਾਰ ਮੁਰੰਮਤ ਕਰਨ ਲਈ ਪਿਛਲੇ ਇੱਕ ਸਾਲ ਪਹਿਲਾਂ ਉਤਾਰ ਕੇ ਲੈ ਗਿਆ ਸੀ।
ਸੂਰੀਆ ਐਨਕਲੇਵ ਵਿਖੇ ਸਟ੍ਰੀਟ ਲਾਈਟਾਂ ਦੀ ਸਮੱਸਿਆਂ ਸਬੰਧੀ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੂੰ ਦੱਸਦੇ ਹੋਏ ਇਲਾਕਾ ਨਿਵਾਸੀ।
13-08-2026