21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਅਮਿਤ ਸੱਭਰਵਾਲ , ਅਮਨ ਗਿੱਲ ਨੇ ਬਾਬਾ ਪ੍ਰਗਟ ਨਾਥ ਤੋਂ ਲਿਆ ਆਸ਼ੀਰਵਾਦ

ਜਲੰਧਰ, 20 ਅਗਸਤ (ਸ਼ਿਵ)-ਭਾਰਤੀਯ ਮੂਲ ਨਿਵਾਸੀ ਮੁਕਤੀ ਮੋਰਚੇ ਵੱਲੋਂ ਅਮਿੱਤ ਸਭਰਵਾਲ ਨੂੰ ਜਲੰਧਰ ਸੈਂਟਰਲ ਅਤੇ ਅਮਨ ਗਿੱਲ ਨੂੰ ਜਲੰਧਰ ਵੈਸਟ ਦਾ ਹਲਕਾ ਇੰਚਾਰਜ ਨਿਯੁਕਤ ਕੀਤੇ ਜਾਣ ਤੋਂ ਬਾਅਦ ਅੱਜ ਦੋਵੇਂ ਆਗੂ ਸੰਤ ਸ਼੍ਰੀ ਸ਼੍ਰੀ 108 ਬਾਲ ਯੋਗੀ ਬਾਬਾ ਪ੍ਰਗਟ ਨਾਥ ਜੀ ਕੋਲ ਆਸ਼ੀਰਵਾਦ ਲੈਣ ਲਈ ਪਹੁੰਚੇ। ਇਸ ਮੌਕੇ ਅਮਿੱਤ ਸਭਰਵਾਲ ਅਤੇ ਅਮਨ ਗਿੱਲ ਨੇ ਸੰਤ ਬਾਲ ਯੋਗੀ ਬਾਬਾ ਪ੍ਰਗਟ ਨਾਥ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।

ਅਜੀਤ ਡੈਸਕ 21-08-2026
ਜਲੰਧਰ, 20 ਅਗਸਤ (ਸ਼ਿਵ)-ਭਾਰਤੀਯ ਮੂਲ ਨਿਵਾਸੀ ਮੁਕਤੀ ਮੋਰਚੇ ਵੱਲੋਂ ਅਮਿੱਤ ਸਭਰਵਾਲ ਨੂੰ ਜਲੰਧਰ ਸੈਂਟਰਲ ਅਤੇ ਅਮਨ ਗਿੱਲ ਨੂੰ ਜਲੰਧਰ ਵੈਸਟ ਦਾ ਹਲਕਾ ਇੰਚਾਰਜ ਨਿਯੁਕਤ ਕੀਤੇ ਜਾਣ ਤੋਂ ਬਾਅਦ ਅੱਜ ਦੋਵੇਂ ਆਗੂ ਸੰਤ ਸ਼੍ਰੀ ਸ਼੍ਰੀ 108 ਬਾਲ ਯੋਗੀ ਬਾਬਾ ਪ੍ਰਗਟ ਨਾਥ ਜੀ ਕੋਲ ਆਸ਼ੀਰਵਾਦ ਲੈਣ ਲਈ ਪਹੁੰਚੇ। ਇਸ ਮੌਕੇ ਅਮਿੱਤ ਸਭਰਵਾਲ ਅਤੇ ਅਮਨ ਗਿੱਲ ਨੇ ਸੰਤ ਬਾਲ ਯੋਗੀ ਬਾਬਾ ਪ੍ਰਗਟ ਨਾਥ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਦੌਰਾਨ ਭਾਰਤੀਯ ਮੂਲ ਨਿਵਾਸੀ ਮੁਕਤੀ ਮੋਰਚੇ ਦੀ ਟੀਮ ਵੀ ਮੌਜੂਦ ਰਹੀ। ਮੋਰਚੇ ਦੇ ਆਗੂਆਂ ਨੇ ਕਿਹਾ ਕਿ ਨਵੀਂ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਜਲੰਧਰ ਸੈਂਟਰਲ ਅਤੇ ਜਲੰਧਰ ਵੈਸਟ ਵਿਚ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਅਤੇ ਲੋਕਾਂ ਨਾਲ ਸਿੱਧਾ ਸੰਪਰਕ ਵਧਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾਵੇਗਾ।
ਪਿਛਲੀ ਖ਼ਬਰ ਕਾਂਗਰਸ ਭਵਨ ’ ਚ ਸਵ . ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਜਨਮ ਦਿਨ ਮਨਾਇਆ ਅਗਲੀ ਖ਼ਬਰ ਪਿੰਡ ਭੋਡੇ ਸਪਰਾਏ ਵਿਖੇ ਰਾਸ਼ਨ ਕਿੱਟਾਂ ਵੰਡੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।