30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਲੈਕਚਰਾਰ ਇਕਬਾਲ ਸਿੰਘ ਰੰਧਾਵਾ ਦਾ ਸਪੋਰਟਸ-ਏ-ਪੰਜਾਬ ਕਲੱਬ ਵਲੋਂ ਸਨਮਾਨ ਅੱਜ

ਜਲੰਧਰ, 29 ਅਗਸਤ (ਡਾ ਜਤਿੰਦਰ ਸਾਬੀ)- ਸਪੋਰਟਸ-ਏ-ਪੰਜਾਬ ਕਲੱਬ ਦੇ 25ਵੇਂ ਰਾਜ ਪੱਧਰੀ ਸਿਲਵਰ ਜੁਬਲੀ ਅਵਾਰਡ ਸਮਾਗਮ ਮੌਕੇ ਲੈਕਚਰਾਰ ਇਕਬਾਲ ਸਿੰਘ ਰੰਧਾਵਾ ਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ । ਦੱਸਣਯੋਗ ਹੈ ਕਿ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਸਹਿਬ ਵਿਖੇ ਕਰਵਾਏ ਜਾ ਰਹੇ ਉੱਕਤ 25ਵੇਂ ਸਿਲਵਰ ਜੁਬਲੀ ਅਵਾਰਡ ਸਮਾਰੋਹ ਵਿੱਚ ਇਕਬਾਲ ਸਿੰਘ ਰੰਧਾਵਾ ਲੈਕਚਰਾਰ ਸਰੀਰਕ ਸਿੱਖਿਆ ਤੇ ਖੇਡਾਂ ਨੂੰ ਖੇਡਾਂ ਦੇ ਖੇਤਰ ਵਿੱਚ ਬਿਹਤਰੀਨ ਸੇਵਾਵਾਂ ਪ੍ਰਦਾਨ ਕਰਨ ਸਦਕਾ ਲਾਈਫ ਟਾਈਮ ਅਚੀਵਮੈਂਟ ਐਵਾਰਡਜ਼ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ ।

ਅਜੀਤ ਡੈਸਕ 30-08-2026

ਪਿਛਲੀ ਖ਼ਬਰ ਰਾਸ਼ਟਰੀ ਖੇਡ ਦਿਵਸ ਮੌਕੇ ਕੇ . ਐਮ . ਵੀ . ’ ਚ ਤੰਦਰੁਸਤੀ ਤੇ ਏਕਤਾ ਦਾ ਜਸ਼ਨ ਅਗਲੀ ਖ਼ਬਰ ਨਿਖਿਲਨ ਜੇ. ਐਮ.  ਪਿੰਡ ਹਰਦੋ ਫਰਾਲਾ ਵਿਖੇ ‘ਮੇਰੀ ਰਸੋਈ’ ਸਕੀਮ ਤਹਿਤ ਰਾਸ਼ਨ ਕਿੱਟਾਂ ਵੰਡੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।