ਭੋਗ ’ਤੇ ਵਿਸ਼ੇਸ਼ : ਸੇਵਾ ਮੁਕਤ ਅਧਿਆਪਕਾ ਤੇ ਸਾਬਕਾ ਸਰਪੰਚ ਗੁਰਦੀਪ ਕੌਰ ਮੰਡਕੁੱਲਾ
ਬੇਗੋਵਾਲ -ਮਿੱਠ ਬੋਲਡ਼ੇ ਤੇ ਸਾਧੂ ਸੁਭਾਅ ਦੀ ਮਾਲਕ ਸਾਬਕਾ ਸਰਪੰਚ ਤੇ ਸੇਵਾ ਮੁਕਤ ਮੁੱਖ ਅਧਿਆਪਕਾ ਗੁਰਦੀਪ ਕੌਰ ਮੰਡਕੁੱਲਾ ਦੇ ਵਿੱਦਿਅਕ ਤੇ ਸਮਾਜਿਕ ਖੇਤਰ ਵਿਚ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। 26 ਅਪ੍ਰੈਲ 1950 ਨੂੰ ਪਿਤਾ ਭਗਤ ਸਿੰਘ ਤੇ ਮਾਤਾ ਧੰਨ ਕੌਰ ਦੇ ਘਰ ਪਿੰਡ ਨੂਰਪੁਰ ਲੁਬਾਣਾ ਵਿਚ ਪੈਦਾ ਹੋਈ ਗੁਰਦੀਪ ਕੌਰ ਨੇ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਹਾਸਲ ਕੀਤੀ ਤੇ ਮੈਟ੍ਰਿਕ ਤੱਕ ਦੀ ਪਡ਼੍ਹਾਈ ਉਨ੍ਹਾਂ ਹਾਈ ਸਕੂਲ ਰਮੀਦੀ ਤੋਂ ਪ੍ਰਾਪਤ ਕਰਨ ਉਪਰੰਤ ਜੇ.
ਅਜੀਤ ਡੈਸਕ
12-11-2026