28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਬਰੇਟਾ ਨਗਰ ਕੌਂਸਲ ਚੋਣਾਂ 'ਚ 16 ਉਮੀਦਵਾਰਾਂ ਨੇ ਕਾਗ਼ਜ਼ ਵਾਪਸ ਲਏ

ਅਜੀਤ ਡੈਸਕ 20-05-2026
ਬਰੇਟਾ, 19 ਮਈ (ਜੀਵਨ ਸ਼ਰਮਾ)- ਸਥਾਨਕ ਨਗਰ ਕੌਂਸਲ ਚੋਣਾਂ ਦੀਆਂ 13 ਵਾਰਡਾਂ 'ਚ ਕੁੱਲ 61 ਨਾਮਜ਼ਦਗੀਆਂ ਹੋਣ ਤੋਂ ਬਾਅਦ ਅੱਜ 16 ਉਮੀਦਵਾਰਾਂ ਵਲੋਂ ਆਪਣੇ ਕਾਗ਼ਜ਼ ਵਾਪਸ ਲਏ ਗਏ ਹਨ, ਜਿਸ 'ਚ ਵਾਰਡ ਨੰਬਰ 1 ਵਿਚੋਂ ਸੋਨੀ ਕੌਰ, ਪੂਜਾ ਰਾਣੀ, ਵਾਰਡ ਨੰਬਰ 2 ਵਿਚ ਸੰਦੀਪ ਸਿੰਘ, ਵਾਰਡ ਨੰਬਰ 3 'ਚ ਪਿ੍ਅੰਕਾ ਰਾਣੀ, ਰੇਖਾ ਰਾਣੀ, ਮਧੂ ਰਾਣੀ, ਵਾਰਡ ਨੰਬਰ 4 'ਚ ਪ੍ਰੇਮ ਕੁਮਾਰ, ਮਨੀਸ਼ ਕੁਮਾਰ, ਅਕਾਸ਼ ਮਿੱਤਲ, ਵਾਰਡ ਨੰਬਰ 6 ਵਿਚ ਹਰਜੀਤ ਕੌਰ, ਵਾਰਡ ਨੰਬਰ 8 ਵਿੱਚ ਸਿਕੰਦਰ ਸਿੰਘ, ਰਾਮਜੀਤ ਸਿੰਘ, ਵਿੱਕੀ ਸਿੰਘ, ਵਾਰਡ ਨੰਬਰ 10 'ਚ ਹਰਪਾਲ ਸਿੰਘ, ਵਾਰਡ ਨੰਬਰ 12 ਵਿਚ ਸੁਨੀਤਾ ਰਾਣੀ ਅਤੇ ਵਾਰਡ ਨੰਬਰ 13 'ਚ ਮਨੋਹਰ ਲਾਲ ਵਲੋਂ ਆਪਣੇ ਕਾਗ਼ਜ਼ ਵਾਪਸ ਲਏ ਗਏ ਹਨ |

ਪਿਛਲੀ ਖ਼ਬਰ ਸੀ.ਪੀ.ਆਈ. (ਐਮ.) ਵਲੋਂ 3 ਉਮੀਦਵਾਰਾਂ ਨੂੰ ਸਮਰਥਨ <br/> ਅਗਲੀ ਖ਼ਬਰ ਨਗਰ ਕੌਂਸਲ ਚੋਣਾਂ 'ਚ ਸਾਬਕਾ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ ਦੀ ਪਤਨੀ ਬਿਨਾਂ ਮੁਕਾਬਲਾ ਜੇਤੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।