07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਬਾਈਪਾਸ ਰੋਡ ਭੁਲੱਥ 'ਤੇ ਸੜਕ ਬਹਿ ਜਾਣ ਕਰਕੇ ਨਿੱਜੀ ਸਕੂਲ ਦੀ ਬੱਸ ਨਾਲੇ 'ਚ ਧਸੀ <br/>

ਅਜੀਤ ਡੈਸਕ 29-03-2026
ਭੁਲੱਥ, 28 ਮਾਰਚ (ਮੇਹਰ ਚੰਦ ਸਿੱਧੂ)-ਭੁਲੱਥ ਬਾਈਪਾਸ ਰੋਡ 'ਤੇ ਅੱਜ ਸਵੇਰੇ ਸਕੂਲ ਦੇ ਬੱਚਿਆਂ ਨੂੰ ਲੈਣ ਗਈ ਇਕ ਨਿੱਜੀ ਸਕੂਲ ਦੀ ਬੱਸ ਨਾਲੇ 'ਚ ਧਸੀ | ਬੱਸ ਡਰਾਈਵਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੋਡ ਦੇ ਇਕ ਸਾਈਡ ਤੋਂ ਬਹਿ ਜਾਣ ਕਰਕੇ ਜਦੋਂ ਮੋੜ ਕੱਟਣ ਲੱਗੇ ਤੋਂ ਇਕ ਸਾਈਡ ਤੋਂ ਬੱਸ ਦੇ ਪਿਛਲੇ ਟਾਇਰ ਨਾਲੇ 'ਚ ਧੱਸ ਜਾਣ ਕਰਕੇ ਇਹ ਹਾਦਸਾ ਵਾਪਰਿਆ | ਇਸ ਹਾਦਸੇ ਦੌਰਾਨ ਬੱਸ 'ਚ ਕੋਈ ਵੀ ਸਕੂਲੀ ਬੱਚਾ ਨਹੀਂ ਸੀ |

ਪਿਛਲੀ ਖ਼ਬਰ ਐਸ. ਐਚ. ਓ. ਵਲੋਂ ਵਿਸ਼ੇਸ਼ ਨਾਕਾਬੰਦੀ ਦੌਰਾਨ ਵਹੀਕਲਜ਼ ਸਵਾਰਾਂ ਦੀ ਕੀਤੀ ਚੈਕਿੰਗ <br/> ਅਗਲੀ ਖ਼ਬਰ ਇੰਸਪੈਕਟਰ ਸੋਨਮਦੀਪ ਕੌਰ ਨੇ ਥਾਣਾ ਤਲਵੰਡੀ ਚੌਧਰੀਆਂ ਦਾ ਚਾਰਜ ਸੰਭਾਲਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।