28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਮੁਸਲਿਮ ਭਾਈਚਾਰੇ ਨੇ ਈਦ-ਉਲ-ਅਜ਼ਹਾ ਦਾ ਤਿਉਹਾਰ ਮਨਾਇਆ <br/>

ਅਜੀਤ ਡੈਸਕ 29-05-2026
ਆਦਮਪੁਰ, 28 ਮਈ (ਰਮਨ ਦਵੇਸਰ)-ਆਦਮਪੁਰ ਦੀ ਦਾਣਾ ਮੰਡੀ ਵਿਖੇ ਮੁਸਲਿਮ ਭਾਈਚਾਰਾ ਨੇ ਨਾਜ਼ੀਰ ਮੁਹੰਮਦ ਦੀ ਦੇਖ-ਰੇਖ 'ਚ ਈਦ-ਉਲ-ਅਜ਼ਹਾ ਦਾ ਤਿਉਹਾਰ ਉਤਸਾਹ ਨਾਲ ਮਨਾਇਆ ਗਿਆ | ਇਸ ਮੌਕੇ ਨਮਾਜ਼ ਅਦਾ ਕੀਤੀ ਅਤੇ ਮੁਸਲਿਮ ਭਾਈਚਾਰਾ ਨੇ ਇਕ ਦੂਜੇ ਨੂੰ ਈਦ ਦੀ ਮੁਬਾਰਕਬਾਦ ਦਿੱਤੀ | ਇਸ ਮੌਕੇ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਵਧਾਈ ਦਿੱਤੀ | ਇਸ ਮੌਕੇ ਚਰਨਜੀਤ ਸਿੰਘ ਸ਼ੇਰੀ, ਚੈਅਰਮੇਨ ਪਰਮਜੀਤ ਰਾਜਵੰਸ਼, ਜੱਸ ਦਿਆਲ, ਜੋਗੀ ਗਾਂਧੀ, ਹਜੂਰ ਜੂਰੀ, ਮੁਹੰਮਦ ਯਾਕੂਬ, ਸਬੀਰ ਮੁਹੰਮਦ, ਬਸ਼ੀਰ ਮੁਹੰਮਦ, ਹਾਜੀ ਸ਼ਾਮਦੀ, ਸ਼ਬੀਰ ਮੁਹੰਮਦ, ਹਾਜੀ ਬਸੀਰ ਮੁਹੰਮਦ ਬਸ਼ੀਰ ਮੁਹੰਮਦ, ਹਾਜੀ ਸ਼ਾਮਦੀਨ ਮੌਲਵੀ ਅਨਵਰ, ਅਲੀ ਹੁਸੈਨ ਮੁਹੰਮਦ, ਯਾਕੂ ਮੁਹੰਮਦ, ਕਾਕਾ ਮੁਹੰਮਦ ਤੇ ਹੋਰ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ |

ਪਿਛਲੀ ਖ਼ਬਰ ਪਿੰਡ ਈਨੋਵਾਲ ਵਿਖੇ 'ਮੇਰੀ ਰਸੋਈ ਸਕੀਮ' ਤਹਿਤ ਰਾਸ਼ਨ ਕਿੱਟਾਂ ਵੰਡੀਆਂ <br/> ਅਗਲੀ ਖ਼ਬਰ ਮੁਸਲਿਮ ਲੋਕ ਭਾਈਚਾਰਾਕ ਸਾਂਝ ਰੱਖਣ ਲਈ ਬੇਹਤਰ ਭੂਮਿਕਾ ਨਿਭਾਉਣ- ਪ੍ਰਧਾਨ ਹਾਜ਼ੀ ਅਲੀ ਹਸਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।