12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਪਾਣੀ ਦੀ ਸ਼ੁੱਧਤਾ ਨੂੰ ਮੁੱਖ ਰੱਖਦਿਆਂ ਮਿ੍ਤਕ ਦੇ ਅਸਥ ਚੁਗ ਕੇ ਖੇਤ ਵਿਚ ਨੱਪ ਕੇ ਬੂਟਾ ਲਗਾਇਆ

ਫੱਤੂਢੀਂਗਾ, 11 ਅਗਸਤ (ਬਲਜੀਤ ਸਿੰਘ)-ਐਨ. ਆਰ.

ਅਜੀਤ ਡੈਸਕ 12-08-2026
ਫੱਤੂਢੀਂਗਾ, 11 ਅਗਸਤ (ਬਲਜੀਤ ਸਿੰਘ)-ਐਨ.ਆਰ.ਆਈ. ਮੱਖਣ ਸਿੰਘ ਤੇ ਪਲਵਿੰਦਰ ਸਿੰਘ ਦੇ ਮਾਤਾ, ਸਰਪੰਚ ਲਖਵਿੰਦਰ ਸਿੰਘ ਮਿਆਣੀ ਬੋਲਾ ਦੇ ਚਾਚੀ ਜਗੀਰ ਕੌਰ, ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ ਤੇ ਅੰਤਿਮ ਸੰਸਕਾਰ ਪਿੰਡ ਦੇ ਸ਼ਮਸ਼ਾਨਘਾਟ ਵਿਚ ਕੀਤਾ ਗਿਆ ਸੀ | ਜਿੱਥੇ ਆਮ ਹੀ ਸੰਸਕਾਰ ਤੋਂ ਬਾਅਦ ਅਸਥ ਚੁਗ ਕੇ ਪਾਣੀਆਂ ਵਿਚ ਵਹਾ ਦਿੱਤੇ ਜਾਂਦੇ ਹਨ ਉੱਥੇ ਪਰਿਵਾਰ ਜੋ ਕਿ ਵਾਤਾਵਰਨ ਨਾਲ ਜੁੜਿਆ ਹੋਇਆ ਹੈ ਤੇ ਵੱਖ-ਵੱਖ ਪ੍ਰਕਾਰ ਦੇ ਆਪਣੇ ਘਰ ਤੇ ਖੇਤਾਂ ਵਿਚ ਬੂਟੇ ਲਗਾਏ ਹੋਏ ਹੋਏ | ਇਸ ਮੌਕੇ ਵੀ ਵਾਤਾਵਰਨ ਦੀ ਸੰਭਾਲ ਕਰਦਿਆਂ ਉਨ੍ਹਾਂ ਦੇ ਪਰਿਵਾਰਾਂ ਮੈਂਬਰਾਂ ਅਤੇ ਸਾਕ ਸੰਬੰਧੀਆਂ ਨੇ ਇਕੱਤਰ ਹੋ ਮਿ੍ਤਕ ਦੇ ਅਸਥ ਚੁਗ ਕੇ ਖੇਤ ਵਿਚ ਟੋਆ ਪੁੱਟ ਕੇ ਨੱਪ ਦਿੱਤੇ ਤੇ ਅੰਬ ਦਾ ਬੂਟਾ ਲਗਾਇਆ ਗਿਆ |
ਪਿਛਲੀ ਖ਼ਬਰ ਟੈਂਕਰ ਤੇ ਕਾਰ ਦੀ ਟੱਕਰ ਵਿਚ ਕਾਰ ਸਵਾਰ ਪਤੀ ਪਤਨੀ ਜ਼ਖ਼ਮੀ ਅਗਲੀ ਖ਼ਬਰ ਗੁਰੂ ਨਾਨਕ ਡਾਇਲੈਸਿਸ ਯੂਨਿਟ ਭੁਲੱਥ ਲਈ ਨਾਗਪਾਲ ਪਰਿਵਾਰ ਵਲੋਂ 10,000 ਰੁਪਏ ਦੀ ਸੇਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।