12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਗੁਰੂ ਨਾਨਕ ਡਾਇਲੈਸਿਸ ਯੂਨਿਟ ਭੁਲੱਥ ਲਈ ਨਾਗਪਾਲ ਪਰਿਵਾਰ ਵਲੋਂ 10,000 ਰੁਪਏ ਦੀ ਸੇਵਾ

ਭੁਲੱਥ, 11 ਅਗਸਤ (ਮਨਜੀਤ ਸਿੰਘ ਰਤਨ)-ਗੁਰੂ ਨਾਨਕ ਡਾਇਲੈਸਿਸ ਯੂਨਿਟ ਭੁਲੱਥ ਵਿਖੇ ਲੋੜਵੰਦ ਮਰੀਜ਼ਾਂ ਦੀ ਸੇਵਾ ਲਈ ਭੋਗਪੁਰ ਤੋਂ ਗੁਰਕੀਰਤ ਸਿੰਘ ਨਾਗਪਾਲ, ਪੁੱਤਰ ਤਲਵਿੰਦਰ ਸਿੰਘ ਨਾਗਪਾਲ, ਨਾਗਪਾਲ ਕਲਾਥ ਹਾਊਸ ਵਾਲਿਆਂ ਵੱਲੋਂ ਦਸ ਹਜ਼ਾਰ ਰੁਪਏ ਦੀ ਸੇਵਾ ਭੇਜੀ ਗਈ | ਇਸ ਮੌਕੇ ਬਾਬਾ ਜ਼ੋਰਾਵਰ ਸਿੰਘ ਫ਼ਤਿਹ ਸਿੰਘ ਸੇਵਾ ਸੁਸਾਇਟੀ ਵੱਲੋਂ ਨਾਗਪਾਲ ਪਰਿਵਾਰ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਅਜਿਹੀ ਸੇਵਾ ਭਾਵਨਾ ਨਾਲ ਹੀ ਲੋੜਵੰਦ ਮਰੀਜ਼ਾਂ ਦੀ ਮਦਦ ਦਾ ਇਹ ਉਪਰਾਲਾ ਨਿਰੰਤਰ ਜਾਰੀ ਰਹਿ ਸਕਦਾ ਹੈ | ਸੁਸਾਇਟੀ ਦੇ ਮੈਂਬਰਾਂ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਦਾਨੀ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ, ਤੰਦਰੁਸਤੀ ਅਤੇ ਖ਼ੁਸ਼ਹਾਲੀ ਬਖ਼ਸ਼ੇ|

ਨਾਗਪਾਲ ਪਰਿਵਾਰ ਵੱਲੋਂ ਦਿੱਤੀ ਗਈ 10,000 ਰੁਪਏ ਦੀ ਸੇਵਾ ਸੁਸਾਇਟੀ ਮੈਂਬਰ ਬਲਵਿੰਦਰ ਸਿੰਘ ਚੀਮਾ ਨੂੰ ਸੌਂਪਦੇ ਹੋਏ ਪਰਿਵਾਰਕ ਮੈਂਬਰ | ਤਸਵੀਰ. ਮਨਜੀਤ ਸਟੂਡੀਓ 12-08-2026
ਭੁਲੱਥ, 11 ਅਗਸਤ (ਮਨਜੀਤ ਸਿੰਘ ਰਤਨ)-ਗੁਰੂ ਨਾਨਕ ਡਾਇਲੈਸਿਸ ਯੂਨਿਟ ਭੁਲੱਥ ਵਿਖੇ ਲੋੜਵੰਦ ਮਰੀਜ਼ਾਂ ਦੀ ਸੇਵਾ ਲਈ ਭੋਗਪੁਰ ਤੋਂ ਗੁਰਕੀਰਤ ਸਿੰਘ ਨਾਗਪਾਲ, ਪੁੱਤਰ ਤਲਵਿੰਦਰ ਸਿੰਘ ਨਾਗਪਾਲ, ਨਾਗਪਾਲ ਕਲਾਥ ਹਾਊਸ ਵਾਲਿਆਂ ਵੱਲੋਂ ਦਸ ਹਜ਼ਾਰ ਰੁਪਏ ਦੀ ਸੇਵਾ ਭੇਜੀ ਗਈ | ਇਸ ਮੌਕੇ ਬਾਬਾ ਜ਼ੋਰਾਵਰ ਸਿੰਘ ਫ਼ਤਿਹ ਸਿੰਘ ਸੇਵਾ ਸੁਸਾਇਟੀ ਵੱਲੋਂ ਨਾਗਪਾਲ ਪਰਿਵਾਰ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਅਜਿਹੀ ਸੇਵਾ ਭਾਵਨਾ ਨਾਲ ਹੀ ਲੋੜਵੰਦ ਮਰੀਜ਼ਾਂ ਦੀ ਮਦਦ ਦਾ ਇਹ ਉਪਰਾਲਾ ਨਿਰੰਤਰ ਜਾਰੀ ਰਹਿ ਸਕਦਾ ਹੈ | ਸੁਸਾਇਟੀ ਦੇ ਮੈਂਬਰਾਂ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਦਾਨੀ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ, ਤੰਦਰੁਸਤੀ ਅਤੇ ਖ਼ੁਸ਼ਹਾਲੀ ਬਖ਼ਸ਼ੇ|
ਪਿਛਲੀ ਖ਼ਬਰ ਪਾਣੀ ਦੀ ਸ਼ੁੱਧਤਾ ਨੂੰ ਮੁੱਖ ਰੱਖਦਿਆਂ ਮਿ੍ਤਕ ਦੇ ਅਸਥ ਚੁਗ ਕੇ ਖੇਤ ਵਿਚ ਨੱਪ ਕੇ ਬੂਟਾ ਲਗਾਇਆ ਅਗਲੀ ਖ਼ਬਰ ਰਾਸ਼ਨ ਵੰਡ ਪ੍ਰਣਾਲੀ ਨੂੰ ਆਧੁਨਿਕ ਕਰਨ ਦੀ ਲੋੜ, ਪਰਚੀਆਂ ਦੇ ਵਧੇ ਬੋਝ ਨੇ ਕਾਰਡ ਧਾਰਕਾਂ ਤੇ ਡੀਪੂ ਹੋਲਡਰਾਂ ਦੀ ਵਧਾਈ ਪ੍...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।