13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਫਗਵਾੜਾ ਵਿਖੇ 13 ਅਗਸਤ ਨੂੰ ਡਰੋਨ ਤੇ ਹੋਰ ਉੱਡਣ ਵਾਲੇ ਯੰਤਰਾਂ ’ਤੇ ਪੂਰਨ ਪਾਬੰਦੀ

ਫਗਵਾੜਾ, 12 ਅਗਸਤ (ਚਾਨਾ)-ਫਗਵਾੜਾ ਵਿਖੇ 13 ਅਗਸਤ ਨੂੰ ਕਰਵਾਏ ਜਾ ਰਹੇ ਧਾਰਮਿਕ ਸਮਾਗਮ ‘ਇਕ ਸ਼ਾਮ ਭਗਵਾਨ ਸ਼ਿਵ ਕੇ ਨਾਮ’ ਦੇ ਮੱਦੇਨਜ਼ਰ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਕਪੂਰਥਲਾ ਰਣਦੀਪ ਸਿੰਘ ਹੀਰ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ 1 3 ਅਗਸਤ ਨੂੰ ਫਗਵਾੜਾ ਖੇਤਰ ‘ਚ ਆਮ ਜਨਤਾ ਵੱਲੋਂ ਡਰੋਨ, ਅਨਮੈਨਡ ਏਰੀਅਲ ਵਹੀਕਲਜ਼, ਰਿਮੋਟ ਕੰਟਰੋਲਡ ਮਾਈਕ੍ਰੋਲਾਈਟ ਏਅਰਕ੍ਰਾਫ਼ਟ ਜਾਂ ਇਸ ਵਰਗੇ ਕਿਸੇ ਵੀ ਹੋਰ ਉੱਡਣ ਵਾਲੇ ਯੰਤਰ ਦੀ ਵਰਤੋਂ ‘ਤੇ ਪੂਰਨ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ | ਹੁਕਮਾਂ ਅਨੁਸਾਰ ਇਹ ਪਾਬੰਦੀ ਪੁਲੀਸ ਵਿਭਾਗ, ਭਾਰਤੀ ਫ਼ੌਜ, ਸੀ. ਏ .

ਅਜੀਤ ਡੈਸਕ 13-08-2026
ਫਗਵਾੜਾ, 12 ਅਗਸਤ (ਚਾਨਾ)-ਫਗਵਾੜਾ ਵਿਖੇ 13 ਅਗਸਤ ਨੂੰ ਕਰਵਾਏ ਜਾ ਰਹੇ ਧਾਰਮਿਕ ਸਮਾਗਮ ‘ਇਕ ਸ਼ਾਮ ਭਗਵਾਨ ਸ਼ਿਵ ਕੇ ਨਾਮ’ ਦੇ ਮੱਦੇਨਜ਼ਰ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਕਪੂਰਥਲਾ ਰਣਦੀਪ ਸਿੰਘ ਹੀਰ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ 1 3 ਅਗਸਤ ਨੂੰ ਫਗਵਾੜਾ ਖੇਤਰ ‘ਚ ਆਮ ਜਨਤਾ ਵੱਲੋਂ ਡਰੋਨ, ਅਨਮੈਨਡ ਏਰੀਅਲ ਵਹੀਕਲਜ਼, ਰਿਮੋਟ ਕੰਟਰੋਲਡ ਮਾਈਕ੍ਰੋਲਾਈਟ ਏਅਰਕ੍ਰਾਫ਼ਟ ਜਾਂ ਇਸ ਵਰਗੇ ਕਿਸੇ ਵੀ ਹੋਰ ਉੱਡਣ ਵਾਲੇ ਯੰਤਰ ਦੀ ਵਰਤੋਂ ‘ਤੇ ਪੂਰਨ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ | ਹੁਕਮਾਂ ਅਨੁਸਾਰ ਇਹ ਪਾਬੰਦੀ ਪੁਲੀਸ ਵਿਭਾਗ, ਭਾਰਤੀ ਫ਼ੌਜ, ਸੀ.ਏ . ਪੀ.ਐਫ. ਤੇ ਆਰ.ਪੀ.ਐਫ. ਵੱਲੋਂ ਸੁਰੱਖਿਆ ਇੰਤਜ਼ਾਮਾਂ ਲਈ ਵਰਤੇ ਜਾਣ ਵਾਲੇ ਡਰੋਨਾਂ ਤੇ ਯੰਤਰਾਂ ‘ਤੇ ਲਾਗੂ ਨਹੀਂ ਹੋਵੇਗੀ |
ਪਿਛਲੀ ਖ਼ਬਰ ਡਰਾਫ਼ਟ ਵੋਟਰ ਸੂਚੀ ਵਿਚ ਵੋਟਰ ਆਪਣਾ ਨਾਂਅ ਅਤੇ ਵੇਰਵਾ ਜ਼ਰੂਰ ਚੈੱਕ ਕਰਨ- ਬੀ.ਐਲ.ਓ. ਅਗਲੀ ਖ਼ਬਰ ਆਜ਼ਾਦੀ ਦਿਵਸ ਮਨਾਉਣ ਲਈ ਫ਼ੁਲ ਡਰੈੱਸ ਰਿਹਰਸਲ 13 ਅਗਸਤ ਨੂੰ ਨਵੀਂ ਦਾਣਾ ਮੰਡੀ ਵਿਖੇ ਹੋਵੇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।