JALANDHAR WEATHER

ਅਨੰਤਨਾਗ:ਕੋਕਰਨਾਗ ਆਪ੍ਰੇਸ਼ਨ ਸੱਤਵੇਂ ਦਿਨ ਚ ਦਾਖ਼ਲ

 ਅਨੰਤਨਾਗ, 19 ਸਤੰਬਰ-ਜੰਮੂ-ਕਸ਼ਮੀਰ ਦੇ ਅਨੰਤਨਾਗ ਵਿਚ ਕੋਕਰਨਾਗ ਆਪ੍ਰੇਸ਼ਨ ਸੱਤਵੇਂ ਦਿਨ ਵਿਚ ਦਾਖ਼ਲ ਹੋ ਗਿਆ ਹੈ। 13 ਸਤੰਬਰ ਨੂੰ ਇਥੇ ਜੰਗਲੀ ਖੇਤਰ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁੱਠਭੇੜ ਸ਼ੁਰੂ ਹੋ ਗਈ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ