'ਇਹ ਸਾਡਾ ਹੈ, ਅਪਨਾ ਹੈ'-ਮਹਿਲਾ ਰਾਖਵਾਂਕਰਨ ਬਿੱਲ 'ਤੇ ਸੋਨੀਆ ਗਾਂਧੀ

ਨਵੀਂ ਦਿੱਲੀ, 19 ਸਤੰਬਰ - ਲੋਕ ਸਭਾ ਅਤੇ ਰਾਜ ਸਭਾ ਦੀ ਇਤਿਹਾਸਕ ਸਾਂਝੀ ਬੈਠਕ ਲਈ ਸੰਸਦ ਵਿਚ ਦਾਖਲ ਹੋਣ ਸਮੇਂ ਮੀਡੀਆ ਕਰਮੀਆਂ ਨੂੰ ਮਹਿਲਾ ਰਾਖਵਾਂਕਰਨ ਬਿੱਲ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਾਂਗਰਸ ਸੰਸਦੀ ਦਲ ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਕਿਹਾ, “ਇਸ ਬਾਰੇ ਕੀ? ਇਹ ਸਾਡਾ ਹੈ, ਅਪਨਾ ਹੈ”।