ਕੇਰਲ: ਚਾਰ ਜ਼ਿਲ੍ਹਿਆਂ 'ਚ ਪੀ.ਐੱਫ.ਆਈ. ਵਰਕਰਾਂ ਦੇ ਟਿਕਾਣਿਆਂ 'ਤੇ ਈ.ਡੀ. ਦੀ ਛਾਪੇਮਾਰੀ
ਤਿਰੂਵਨੰਤਪੁਰਮ, 25 ਸਤੰਬਰ- ਈ.ਡੀ. ਵਲੋਂ ਪੀ.ਐੱਫ.ਆਈ. ਵਰਕਰਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਚਾਰ ਜ਼ਿਲ੍ਹਿਆਂ ਤ੍ਰਿਸ਼ੂਰ, ਏਰਨਾਕੁਲਮ, ਮਲਪੁਰਮ ਅਤੇ ਵਾਇਨਾਡ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।