JALANDHAR WEATHER

ਘਰ ਦੀ ਛੱਤ ਡਿੱਗਣ ਕਾਰਨ ਮਾਂ-ਪੁੱਤ ਅਤੇ ਨਾਨੀ ਦੀ ਮੌਤ

ਬਾਲਿਆਂਵਾਲੀ, 25 ਸਤੰਬਰ (ਕੁਲਦੀਪ ਮਤਵਾਲਾ)- ਪਿੰਡ ਢੱਡੇ (ਬਠਿੰਡਾ) ਵਿਖੇ ਇਕ ਘਰ ਦੀ ਛੱਤ ਡਿੱਗਣ ਕਰਕੇ ਦੋ ਔਰਤਾਂ ਅਤੇ ਇਕ 5 ਸਾਲ ਦੇ ਬੱਚੇ ਦੀ ਮੌਤ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਮਿ੍ਰਤਕਾ ਮਨਜੀਤ ਕੌਰ ਆਪਣੇ 5 ਸਾਲਾਂ ਬੱਚੇ ਨਾਲ ਕੁੱਝ ਦਿਨ ਪਹਿਲਾਂ ਆਪਣੇ ਪੇਕੇ ਮਾਤਾ ਗੁੱਡੀ ਕੌਰ ਪਤਨੀ ਸਵ: ਅਮਰੂ ਸਿੰਘ ਵਾਸੀ ਢੱਡੇ ਨੂੰ ਮਿਲਣ ਵਾਸਤੇ ਆਈ ਸੀ ਕਿ ਰਾਤ ਛੱਤ ਡਿੱਗ ਗਈ ਅਤੇ ਮਲਬੇ ਹੇਠ ਆ ਕੇ ਮੌਤ ਹੋ ਗਈ। ਜਿਸਦਾ ਪਤਾ ਬਾਅਦ ਦੁਪਹਿਰ ਲੱਗਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ