ਹਾਂਗਜ਼ੂ ਏਸ਼ੀਆਈ ਖ਼ੇਡਾਂ: ਮਹਿਲਾ ਟੀ-20 ਦੇ ਫ਼ਾਈਨਲ ਵਿਚ ਭਾਰਤ ਨੇ ਸ੍ਰੀਲੰਕਾ ਨੂੰ 19 ਦੌੜਾਂ ਨਾਲ ਹਰਾਇਆ
ਹਾਂਗਜ਼ੂ, 25 ਸਤੰਬਰ- ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸ੍ਰੀਲੰਕਾ ਨੂੰ 19 ਦੌੜਾਂ ਨਾਲ ਹਰਾ ਕੇ ਸੋਨ ਤਗਮਾ ਜਿੱਤ ਲਿਆ ਹੈ। ਖ਼ੇਡਾਂ ਦੇ ਇਸ ਐਡੀਸ਼ਨ ਵਿਚ ਇਹ ਭਾਰਤ ਦਾ ਦੂਜਾ ਸੋਨ ਤਗ਼ਮਾ ਹੈ।