ਮਨਪ੍ਰੀਤ ਸਿੰਘ ਬਾਦਲ ਦੇ ਘਰ ਵਿਜੀਲੈਂਸ ਵਿਭਾਗ ਵਲੋਂ ਛਾਪੇਮਾਰੀ


ਸ੍ਰੀ ਮੁਕਤਸਰ ਸਾਹਿਬ, 25 ਸਤੰਬਰ (ਬਲਕਰਨ ਸਿੰਘ ਖਾਰਾ)-ਸ਼ਾਮ ਕਰੀਬ 5:30 ਵਜੇ ਵਪਾਰ ਵਿਭਾਗ ਬਠਿੰਡਾ ਅਤੇ ਮੁਕਤਸਰ ਵਿਜੀਲੈਂਸ ਵਿਭਾਗ ਨੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਘਰ ਅਤੇ ਫਾਰਮ ਕਲਿਆਣ 'ਤੇ ਛਾਪੇਮਾਰੀ ਕੀਤੀ । ਇਸ ਤੋਂ ਇਲਾਵਾ ਵਿਭਾਗ ਵਲੋਂ ਪੰਜਾਬ 'ਚ ਕਈ ਹੋਰ ਵੀ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।