16ਸਹਾਇਕ ਥਾਣੇਦਾਰ ਨਾਲ ਹੱਥੋਪਾਈ ਕਰਨ ਦੇ ਦੋਸ਼ ਤਹਿਤ ਵਿਅਕਤੀ ਤੇ ਔਰਤ ਖ਼ਿਲਾਫ਼ ਪਰਚਾ ਦਰਜ
ਟੱਲੇਵਾਲ, 26 ਸਤੰਬਰ (ਸੋਨੀ ਚੀਮਾ)- ਜ਼ਿਲ੍ਹਾ ਬਰਨਾਲਾ ਦੇ ਟੱਲੇਵਾਲ ਥਾਣੇ ਵਿਖੇ ਦੋ ਧਿਰਾਂ ਦੀ ਥਾਣੇ ਵਿਚ ਸੁਣਵਾਈ ਦੌਰਾਨ ਇਕ ਸਹਾਇਕ ਥਾਣੇਦਾਰ ਨਾਲ ਇਕ ਵਿਅਕਤੀ ਅਤੇ ਔਰਤ ਹੱਥੋਪਾਈ ਹੋ ਗਏ, ਜਿੰਨ੍ਹਾ ’ਤੇ ਪਰਚਾ ਦਰਜ ਕੀਤਾ ਗਿਆ ਹੈ। ਪੁਲਿਸ ਥਾਣਾ ਟੱਲੇਵਾਲ ਵਿਖੇ ਤਾਇਨਾਤ ਏ.ਐਸ.ਆਈ. ਜਗਦੇਵ ਸਿੰਘ....
... 3 hours 33 minutes ago