6ਭਾਰਤ-ਕੈਨੇਡਾ ਤਲਖੀ ਦਰਮਿਆਨ ਸ੍ਰੀਲੰਕਾ ਵਲੋਂ ਭਾਰਤ ਦਾ ਸਮਰਥਨ
ਨਵੀਂ ਦਿੱਲੀ, 25 ਸਤੰਬਰ- ਭਾਰਤ 'ਤੇ ਕੈਨੇਡਾ ਦੇ ਦੋਸ਼ਾਂ 'ਤੇ ਭਾਰਤ 'ਚ ਸ਼੍ਰੀਲੰਕਾਈ ਹਾਈ ਕਮਿਸ਼ਨਰ ਮਿਲਿੰਡਾ ਮੋਰਾਗੋਡਾ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਭਾਰਤ ਦਾ ਜਵਾਬ ਸਪਸ਼ਟ, ਦ੍ਰਿੜ ਅਤੇ ਸਿੱਧਾ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਜਿਥੋਂ ਤੱਕ ਸਾਡਾ ਸਵਾਲ...ਬਹੁਤ ਸਪੱਸ਼ਟ ਹੈ ਕਿਉਂਕਿ ਅਸੀਂ ਸਹਿਣ ਕੀਤਾ ਹੈ ਅਤੇ ਅਸੀਂ ਦੁੱਖ ਝੱਲੇ ਹਨ..."।
... 9 hours 56 minutes ago