9ਮੌਜੂਦਾ ਸਰਕਾਰ ’ਚੋਂ 32 ਲੋਕ ਮੇਰੇ ਸੰਪਰਕ ਵਿਚ- ਪ੍ਰਤਾਪ ਸਿੰਘ ਬਾਜਵਾ
ਚੰਡੀਗੜ੍ਹ, 26 ਸਤੰਬਰ- ਕਾਂਗਰਸ ਦੇ ਸਾਂਸਦ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਪੂਰੀ ਤਰ੍ਹਾਂ ਕਰਜ਼ਈ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸੰਸਦ ਦੀਆਂ ਚੋਣਾਂ 7-8 ਮਹੀਨਿਆਂ ਵਿਚ ਆਉਣ ਵਾਲੀਆਂ ਹਨ। ਮੈਂ ਪੰਜਾਬੀਆਂ ਦੇ ਸਾਰੇ ਵਰਗਾਂ ਨੂੰ ਅਪੀਲ ਕਰਦਾ ਹਾਂ ਕਿ ਅਜੇ ਵੀ ਸਮਾਂ ਹੈ, ਕਾਂਗਰਸ ਸਾਰੀਆਂ 13 ਸੀਟਾਂ...
... 2 hours 33 minutes ago