JALANDHAR WEATHER

ਕਰਨਾਟਕ: ਕਾਵੇਰੀ ਜਲ ਮੁੱਦੇ ’ਤੇ ਅੱਜ ਬੈਂਗਲੁਰੂ ਬੰਦ ਦਾ ਸੱਦਾ

ਬੈਂਗਲੁਰੂ, 26 ਸਤੰਬਰ- ਕਾਵੇਰੀ ਜਲ ਮੁੱਦੇ ਨੂੰ ਲੈ ਕੇ ਵੱਖ-ਵੱਖ ਸੰਗਠਨਾਂ ਨੇ ਬੈਂਗਲੁਰੂ ਬੰਦ ਦਾ ਸੱਦਾ ਦਿੱਤਾ ਹੈ। ਬੀ.ਐਮ.ਟੀ.ਸੀ. ਦੇ ਅਨੁਸਾਰ ਬੈਂਗਲੁਰੂ ਮੈਟਰੋਪੋਲੀਟਨ ਟ੍ਰਾਂਸਪੋਰਟ ਕਾਰਪੋਰੇਸ਼ਨ ਦੇ ਸਾਰੇ ਰੂਟ ਆਮ ਵਾਂਗ ਕੰਮ ਕਰਦੇ ਰਹਿਣਗੇ।ਜਾਣਕਾਰੀ ਅਨੁਸਾਰ ਬੰਦ ਦੇ ਸੱਦੇ ਦੇ ਮੱਦੇਨਜ਼ਰ ਸੁਰੱਖਿਆ ਬਲਾਂ ਦੀ ਵੀ ਤਾਇਨਾਤੀ ਕਰ ਦਿੱਤੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ