ਚੰਦਰਬਾਬੂ ਨਾਇਡੂ ਦੀ ਗਿ੍ਰਫ਼ਤਾਰੀ ’ਤੇ ਰਾਸ਼ਟਰਪਤੀ ਤੋ ਤੱਤਕਾਲ ਦਖ਼ਲ ਕਰਨ ਦੀ ਮੰਗ
ਨਵੀਂ ਦਿੱਲੀ, 26 ਸਤੰਬਰ-ਟੀ.ਡੀ.ਪੀ. ਸੰਸਦ ਰਵਿੰਦਰ ਕੁਮਾਰ ਅਤੇ ਪਾਰਟੀ ਸਕੱਤਰ ਨਾਰਾ ਲੋਕੇਸ਼ ਨੇ ਰਾਸ਼ਟਰਪਤੀ ਮੁਰਮੂ ਨੂੰ ਪੱਤਰ ਲਿਖਿਆ ਹੈ। ਪੱਤਰ ’ਚ ਦੋਹਾਂ ਨੇ ਪਾਰਟੀ ਪ੍ਰਧਾਨ ਅਤੇ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਐਨ.ਚੰਦਰਬਾਬੂ ਨਾਇਡੂ ਦੀ ਗਿ੍ਰਫ਼ਤਾਰੀ ’ਤੇ ਤੁਰੰਤ ਦਖ਼ਲ ਦੇਣ ਦੀ ਮੰਗ ਕੀਤੀ ਹੈ।