JALANDHAR WEATHER

ਝਾਰਖੰਡ 'ਚ ਵੱਡਾ ਹਾਦਸਾ, ਨਦੀਆਂ ਦੇ ਤੇਜ਼ ਵਹਾਅ 'ਚ 5 ਬੱਚੇ ਵਹਿ ਗਏ

ਰਾਂਚੀ , 26 ਸਤੰਬਰ - ਝਾਰਖੰਡ ਦੇ ਧਨਬਾਦ ਅਤੇ ਹਜ਼ਾਰੀਬਾਗ ਜ਼ਿਲ੍ਹਿਆਂ ਵਿਚ ਦੋ ਵੱਖ-ਵੱਖ ਘਟਨਾਵਾਂ ਵਿਚ ਪੰਜ ਬੱਚੇ ਨਦੀਆਂ ਦੇ ਤੇਜ਼ ਵਹਾਅ ਵਿਚ ਰੁੜ੍ਹ ਗਏ । ਇਨ੍ਹਾਂ ਵਿਚੋਂ ਤਿੰਨ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ, ਜਦੋਂ ਕਿ ਦੋ ਹੋਰਾਂ ਦੀਆਂ ਲਾਸ਼ਾਂ ਨਹੀਂ ਮਿਲੀਆਂ ਹਨ । ਦੋਵੇਂ ਘਟਨਾਵਾਂ ਝਾਰਖੰਡ ਵਿਚ ਸਥਾਨਕ ਲੋਕ ਤਿਉਹਾਰ ਕਰਮ ਪੂਜਾ ਤੋਂ ਬਾਅਦ ਵਿਸਰਜਨ ਦੌਰਾਨ ਵਾਪਰੀਆਂ ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ