JALANDHAR WEATHER

ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਦਾ ਨਵਾਂ ਫ਼ਰਮਾਨ

ਨਵੀਂ ਦਿੱਲੀ, 26 ਸਤੰਬਰ (ਏ.ਐਨ.ਆਈ.)- ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਨੇ ਆਨਲਾਈਨ ਫੂਡ ਸੇਫਟੀ ਕੰਪਲਾਇੰਸ ਸਿਸਟਮ ਪੋਰਟਲ ਵਿਚ 'ਵਿਸ਼ੇਸ਼ ਸ਼੍ਰੇਣੀ' ਦਾ ਇਕ ਨਵਾਂ ਪ੍ਰਬੰਧ ਪੇਸ਼ ਕੀਤਾ ਹੈ । ਨਵੀਂ ਲਾਂਚ ਕੀਤੀ ਗਈ ਵਿਵਸਥਾ ਦਾ ਉਦੇਸ਼ ਭੋਜਨ ਕਾਰੋਬਾਰ ਦੇ ਖੇਤਰ ਵਿਚ ਔਰਤਾਂ ਅਤੇ ਟਰਾਂਸਜੈਂਡਰ ਉੱਦਮੀਆਂ ਲਈ ਲਿੰਗ ਸਮਾਨਤਾ ਅਤੇ ਬਰਾਬਰ ਮੌਕੇ ਨੂੰ ਉਤਸ਼ਾਹਿਤ ਕਰਨਾ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ