JALANDHAR WEATHER

ਇੰਡੀਅਨ ਪ੍ਰੀਡੇਟਰ ਡਰੋਨਾਂ ਨੇ ਹਿੰਦ ਮਹਾਸਾਗਰ ਖੇਤਰ ਵਿਚ 13,000 ਘੰਟਿਆਂ ਤੋਂ ਵੱਧ ਦੇ ਮਿਸ਼ਨਾਂ ਦੀ ਉਡਾਣ ਭਰੀ

ਅਰਾਕੋਨਮ , ਤਾਮਿਲਨਾਡੂ, 26 ਸਤੰਬਰ (ਏ.ਐਨ.ਆਈ.): ਭਾਰਤੀ ਜਲ ਸੈਨਾ ਦੇ ਪ੍ਰੀਡੇਟਰ ਡਰੋਨਾਂ ਨੇ ਇੱਥੇ ਆਈਐਨਐਸ ਰਾਜਲੀ, ਨੇਵਲ ਏਅਰ ਬੇਸ ਤੋਂ ਹਿੰਦ ਮਹਾਸਾਗਰ ਖੇਤਰ ਵਿਚ 13,000 ਘੰਟਿਆਂ ਤੋਂ ਵੱਧ ਦੇ ਮਿਸ਼ਨਾਂ ਦੀ ਉਡਾਣ ਭਰੀ ਅਤੇ ਸਮੁੰਦਰੀ ਫੌਜ ਨੂੰ ਪੂਰੀ ਨਿਗਰਾਨੀ ਰੱਖਣ ਵਿਚ ਮਦਦ ਕੀਤੀ । ਦੋ ਡਰੋਨ ਨਵੰਬਰ 2020 ਤੋਂ ਭਾਰਤੀ ਜਲ ਸੈਨਾ ਦੁਆਰਾ ਸੰਚਾਲਿਤ ਕੀਤੇ ਜਾ ਰਹੇ ਹਨ ਜਦੋਂ ਫੋਰਸ ਨੇ ਐਮਰਜੈਂਸੀ ਖਰੀਦ ਸ਼ਕਤੀਆਂ ਦੇ ਹਿੱਸੇ ਵਜੋਂ ਅਮਰੀਕੀ ਫਰਮ ਜਨਰਲ ਐਟੋਮਿਕਸ ਤੋਂ ਲੀਜ਼ 'ਤੇ ਲਏ ਸਨ ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ