JALANDHAR WEATHER

ਗਿਫਟ ਦੇਣ ਲਈ ਜੋ ਵੀ ਤੁਸੀਂ ਖਰੀਦਦੇ ਹੋ, ਉਹ 'ਮੇਡ ਇਨ ਇੰਡੀਆ' ਹੋਵੇ- ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ, 26 ਸਤੰਬਰ (ਏ.ਐਨ.ਆਈ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਇਹ ਤਿਉਹਾਰਾਂ ਦਾ ਸਮਾਂ ਹੈ । ਤੁਹਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਤਿਉਹਾਰਾਂ ਦੌਰਾਨ ਗਿਫਟ ਦੇਣ ਲਈ ਜੋ ਵੀ ਤੁਸੀਂ ਖਰੀਦਦੇ ਹੋ, ਉਹ 'ਮੇਡ ਇਨ ਇੰਡੀਆ' ਹੋਵੇ । ਆਪਣੀ ਜ਼ਿੰਦਗੀ 'ਚ ਵੀ ਉਹੀ ਚੀਜ਼ਾਂ ਵਰਤੋ ਜਿਨ੍ਹਾਂ 'ਤੇ ਭਾਰਤੀ ਮਿੱਟੀ ਹੋਵੇ । ਇਕ ਸੂਚੀ ਬਣਾਓ ਕਿ ਤੁਸੀਂ ਕਿੰਨੀਆਂ ਚੀਜ਼ਾਂ ਵਰਤਦੇ ਹੋ ਸਾਡੇ ਦੇਸ਼ ਦੀਆਂ ਹਨ ਅਤੇ ਕਿੰਨੀਆਂ ਬਾਹਰੋਂ ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ