ਇਮਰਾਨ ਖਾਨ ਅੱਜ 190 ਮਿਲੀਅਨ ਯੂਰੋ ਦੇ ਅਲ-ਕਾਦਿਰ ਘੁਟਾਲੇ ਚ ਅਦਾਲਤ ਵਿਚ ਹੋਣਗੇ ਪੇਸ਼

ਇਸਲਾਮਾਬਾਦ, 31 ਮਈ - ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਚੇਅਰਮੈਨ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੈਸ਼ਨਲ ਕ੍ਰਾਈਮ ਏਜੰਸੀ ਯੂਰੋ ਦੇ 190 ਮਿਲੀਅਨ ਯੂਰੋ ਅਲ ਕਾਦਿਰ ਮਾਮਲੇ 'ਚ ਅਦਾਲਤ 'ਚ ਪੇਸ਼ ਹੋਣਗੇ।