ਕਰਨਾਟਕ:ਸਿੱਧਰਮਈਆ ਅਤੇ ਡੀ.ਕੇ. ਸ਼ਿਵਕੁਮਾਰ ਕਾਵੇਰੀ ਜਲ ਵੰਡ ਮੁੱਦੇ 'ਤੇ ਕਰਨਗੇ ਮੀਟਿੰਗ
ਬੈਂਗਲੁਰੂ, 29 ਸਤੰਬਰ-ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਅਤੇ ਉਪ ਮੁੱਖ ਮੰਤਰੀ ਅਤੇ ਸਿੰਚਾਈ ਮੰਤਰੀ ਡੀ.ਕੇ. ਸ਼ਿਵਕੁਮਾਰ ਅੱਜ ਕਾਵੇਰੀ ਜਲ ਵੰਡ ਮੁੱਦੇ 'ਤੇ ਮੀਟਿੰਗ ਕਰਨਗੇ।