2 ਗਾਜ਼ੀਆਬਾਦ ਵਿਚ ਪਲਾਸਟਿਕ ਸਕਰੈਪ ਦੇ ਗੋਦਾਮ ਵਿਚ ਅੱਗ ਲੱਗੀ
ਗਾਜ਼ੀਆਬਾਦ (ਉੱਤਰ ਪ੍ਰਦੇਸ਼), 1 ਅਕਤੂਬਰ - ਗਾਜ਼ੀਆਬਾਦ ਦੇ ਹਿੰਡਨ ਵਿਹਾਰ ਇਲਾਕੇ 'ਚ ਪਲਾਸਟਿਕ ਸਕਰੈਪ ਦੇ ਗੋਦਾਮ 'ਚ ਅੱਗ ਲੱਗ ਗਈ । ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਮੌਜੂਦ ਹਨ, ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
... 3 hours 50 minutes ago