JALANDHAR WEATHER

ਉੱਤਰਕਾਸ਼ੀ ਸੁਰੰਗ ਹਾਦਸਾ:ਫਸੇ ਲੋਕਾਂ ਨੂੰ ਭੇਜਿਆ ਜਾਵੇਗਾ ਭੋਜਨ, ਮੋਬਾਈਲ ਅਤੇ ਚਾਰਜਰ

 ਉੱਤਰਾਕਾਸ਼ੀ, 20 ਨਵੰਬਰ-ਕਰਨਲ ਦੀਪਕ ਪਾਟਿਲ ਦਾ ਕਹਿਣਾ ਹੈ, "ਅਸੀਂ ਸੁਰੰਗ ਦੇ ਅੰਦਰ ਫਸੇ ਲੋਕਾਂ ਨੂੰ ਭੋਜਨ, ਮੋਬਾਈਲ ਅਤੇ ਚਾਰਜਰ ਭੇਜਾਂਗੇ। ਅਸੀਂ ਅੰਦਰ ਵਾਈ-ਫਾਈ ਕਨੈਕਸ਼ਨ ਲਗਾਉਣ ਦੀ ਵੀ ਕੋਸ਼ਿਸ਼ ਕਰਾਂਗੇ। ਡੀ.ਆਰ.ਡੀ.ਓ. ਰੋਬੋਟ ਵੀ ਕੰਮ ਕਰ ਰਹੇ ਹਨ..."।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ