ਮੈਂ ਪੂਰੀ ਤਰ੍ਹਾਂ ਰਾਹਤ ਮਹਿਸੂਸ ਕਰ ਰਿਹਾ ਹਾਂ ਅਤੇ ਖੁਸ਼ ਹਾਂ-ਸੁਰੰਗ 'ਚ ਫ਼ਸੇ ਮਜ਼ਦੂਰਾਂ ਦੇ ਬਾਹਰ ਆਉਣ 'ਤੇ ਨਿਤਿਨ ਗਡਕਰੀ ਦਾ ਟਵੀਟ

ਨਵੀਂ ਦਿੱਲੀ, 28 ਨਵੰਬਰ-ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਟਵੀਟ ਕੀਤਾ, "ਮੈਂ ਪੂਰੀ ਤਰ੍ਹਾਂ ਰਾਹਤ ਮਹਿਸੂਸ ਕਰ ਰਿਹਾ ਹਾਂ ਅਤੇ ਖੁਸ਼ ਹਾਂ ਕਿਉਂਕਿ ਸਿਲਕਿਆਰਾ ਸੁਰੰਗ ਢਹਿਣ ਵਿਚ ਫਸੇ 41 ਮਜ਼ਦੂਰਾਂ ਨੂੰ ਸਫਲਤਾਪੂਰਵਕ ਬਚਾ ਲਿਆ ਗਿਆ ਹੈ..."।