ਰਣਦੀਪ ਹੁੱਡਾ ਅਤੇ ਲਿਨ ਲੈਸ਼ਰਾਮ ਦਾ ਅੱਜ ਇੰਫਾਲ ਵਿਚ ਹੋ ਰਿਹਾ ਹੈ ਵਿਆਹ
ਮਣੀਪੁਰ, 29 ਨਵੰਬਰ - ਅਭਿਨੇਤਾ ਰਣਦੀਪ ਹੁੱਡਾ ਅਤੇ ਲਿਨ ਲੈਸ਼ਰਾਮ ਅੱਜ ਇੰਫਾਲ 'ਚ ਰਵਾਇਤੀ ਮੀਤੀ ਰੀਤੀ ਰਿਵਾਜਾਂ ਨਾਲ ਵਿਆਹ ਦੇ ਬੰਧਨ 'ਚ ਬੱਝ ਰਹੇ ਹਨ।