JALANDHAR WEATHER

ਭੌਤਿਕ ਬੁਨਿਆਦੀ ਢਾਂਚੇ 'ਚ 10 ਲੱਖ ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾ ਰਿਹਾ ਹੈ- ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ , 26 ਸਤੰਬਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਨੇ ਕਿਹਾ ਹੈ ਕਿ ਇਸ ਸਾਲ ਭੌਤਿਕ ਬੁਨਿਆਦੀ ਢਾਂਚੇ 'ਚ 10 ਲੱਖ ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾ ਰਿਹਾ ਹੈ । ਅਜਿਹਾ ਨਿਵੇਸ਼ ਹਰ ਸਾਲ ਵਧ ਰਿਹਾ ਹੈ । ਤੁਹਾਡੇ ਵਰਗੇ ਨੌਜਵਾਨਾਂ ਲਈ ਇਹ ਮੌਕਿਆਂ ਦਾ ਦੌਰ ਹੈ । 2020 'ਚ ਲਗਭਗ 5 ਕਰੋੜ ਲੋਕ ਜੁੜੇ ਹੋਏ ਹਨ । ਇਸ ਵਿਚੋਂ ਲਗਭਗ 3.5 ਕਰੋੜ ਲੋਕ ਹਨ ਜੋ ਪਹਿਲੀ ਵਾਰ ਈਪੀਐੱਫਓ ਦੇ ਦਾਇਰੇ ਵਿਚ ਆਏ ਹਨ । ਉਨ੍ਹਾਂ ਨੂੰ ਆਪਣੀ ਪਹਿਲੀ ਰਸਮੀ ਨੌਕਰੀ ਮਿਲੀ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ