JALANDHAR WEATHER

ਅਸੀਂ ਤਮਗਾ ਜਿੱਤਣ ਲਈ ਬਹੁਤ ਮਿਹਨਤ ਕੀਤੀ ਹੈ - ਐਥਲੀਟ ਦਿਵਯਕ੍ਰਿਤੀ ਸਿੰਘ

ਏਸ਼ੀਆਈ ਖੇਡਾਂ 2023 : ਹਾਂਗਝਾਓ, ਚੀਨ, 26 ਸਤੰਬਰ – ਘੋੜਸਵਾਰੀ 'ਚ ਸੋਨ ਤਮਗਾ ਜਿੱਤਣ 'ਤੇ ਐਥਲੀਟ ਦਿਵਯਕ੍ਰਿਤੀ ਸਿੰਘ ਨੇ ਕਿਹਾ ਨੇ ਕਿਹਾ ਹੈ ਕਿ ਇਹ ਅਸਲ ਮਹਿਸੂਸ ਹੁੰਦਾ ਹੈ । ਮੈਨੂੰ ਲੱਗਦਾ ਹੈ ਕਿ ਹਰ ਕੋਈ ਸੋਨੇ ਦਾ ਸੁਪਨਾ ਦੇਖਦਾ ਹੈ । ਅਸੀਂ ਇਸ ਲਈ ਬਹੁਤ ਮਿਹਨਤ ਕੀਤੀ ਹੈ। ਅਸੀਂ ਇਸ 'ਤੇ ਵਿਸ਼ਵਾਸ ਕੀਤਾ ਅਤੇ ਅਸੀਂ ਇੱਥੇ ਹਾਂ । ਮੈਨੂੰ ਲੱਗਦਾ ਹੈ ਕਿ ਮੈਨੂੰ ਚੀਨ ਦੀ ਧਰਤੀ 'ਤੇ ਰਾਸ਼ਟਰੀ ਗੀਤ ਸੁਣ ਕੇ ਵਾਹ-ਵਾਹ ਮਹਿਸੂਸ ਹੋਈ ਸੀ ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ