JALANDHAR WEATHER

ਦੋ ਦਿਨਾ ਇੰਡੋ-ਪੈਸੀਫਿਕ ਆਰਮੀਜ਼ ਚੀਫ਼ਸ ਕਨਕਲੇਵ (ਆਈਪੀਏਸੀਸੀ) ਪ੍ਰਦਰਸ਼ਨੀ ਦਾ ਆਯੋਜਨ

ਨਵੀਂ ਦਿੱਲੀ , 26 ਸਤੰਬਰ – ਨਵੀਂ ਦਿੱਲੀ ਦੇ ਮਾਨੇਕਸ਼ਾ ਸੈਂਟਰ ਵਿਖੇ ਦੋ ਦਿਨਾ ਇੰਡੋ-ਪੈਸੀਫਿਕ ਆਰਮੀਜ਼ ਚੀਫ਼ਸ ਕਨਕਲੇਵ (ਆਈਪੀਏਸੀਸੀ) ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ । ਦੋ-ਰੋਜ਼ਾ ਸਮਾਗਮ ਵਿਚ ਡੈਲੀਗੇਟਾਂ ਨੂੰ ਫੌਜੀ ਸਹਿਯੋਗ ਦੇ ਕੋਰਸ 'ਤੇ ਵਿਚਾਰ ਕਰਨ ਅਤੇ ਇੰਡੋ-ਪੈਸੀਫਿਕ ਖੇਤਰ ਵਿਚ ਵਾਤਾਵਰਨ ਸੰਕਟਕਾਲੀਨ ਸਥਿਤੀਆਂ ਦੇ ਵਿਰੁੱਧ ਅੰਤਰ-ਕਾਰਜਸ਼ੀਲਤਾ ਨੂੰ ਵਧਾਉਣ ਅਤੇ ਪ੍ਰਤੀਕ੍ਰਿਆ ਪ੍ਰਣਾਲੀ ਨੂੰ ਸੁਧਾਰਨ ਲਈ ਵਧੀਆ ਅਭਿਆਸਾਂ ਨੂੰ ਸਾਂਝਾ ਕੀਤਾ ਜਾਵੇਗਾ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ