ਤੇਲੰਗਾਨਾ ਵਿਚ ਵੋਟਿੰਗ ਹੋਈ ਸ਼ੁਰੂ

ਹੈਦਰਾਬਾਦ, 30 ਨਵੰਬਰ- ਤੇਲੰਗਾਨਾ ਦੀਆਂ 119 ਸੀਟਾਂ ’ਤੇ ਵੋਟਿੰਗ ਸ਼ੁਰੂ ਹੋ ਗਈ ਹੈ। ਰਾਜ ਵਿਚ ਸੱਤਾਧਾਰੀ ਬੀ.ਆਰ.ਐਸ. ਦਾ ਮੁਕਾਬਲਾ ਕਾਂਗਰਸ ਅਤੇ ਭਾਜਪਾ ਨਾਲ ਹੈ। ਸੂਬੇ ਵਿਚ 3.26 ਕਰੋੜ ਯੋਗ ਵੋਟਰ ਹਨ ਅਤੇ ਉਹ ਸੂਬੇ ਭਰ ਵਿਚ ਸਥਾਪਿਤ ਕੀਤੇ ਗਏ 35,655 ਪੋਲਿੰਗ ਸਟੇਸ਼ਨਾਂ ’ਤੇ ਆਪਣੀ ਵੋਟ ਦਾ ਇਸਤੇਮਾਲ ਕਰਕੇ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ।