ਤੇਲੰਗਾਨਾ ਚੋਣਾਂ: ਸਵੇਰੇ 9 ਵਜੇ ਤੱਕ ਹੋਈ 8.52% ਵੋਟਿੰਗ

ਹੈਦਰਾਬਾਦ, 30 ਨਵੰਬਰ- ਤੇਲੰਗਾਨਾ ਵਿਚ ਅੱਜ 119 ਸੀਟਾਂ ’ਤੇ ਵੋਟਾਂ ਪਾਈਆਂ ਜਾ ਰਹੀਆਂ ਹਨ। ਇਸ ਦੌਰਾਨ ਚੋਣ ਕਮਿਸ਼ਨ ਵਲੋਂ ਜਾਰੀ ਅੰਕੜਿਆਂ ਅਨੁਸਾਰ ਸਵੇਰੇ 9 ਵਜੇ ਤੱਕ ਵੱਖ ਵੱਖ ਸੀਟਾਂ ’ਤੇ 8.52 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ ਹੈ।