ਤਾਜ਼ਾ ਖ਼ਬਰਾਂ ਸਿਲਕਿਆਰਾ ਸੁਰੰਗ ਤੋਂ ਬਚਾਏ ਗਏ 41 ਮਜ਼ਦੂਰ ਦਿੱਲੀ ਏਅਰਪੋਰਟ ਪਹੁੰਚੇ 9 months ago ਨਵੀਂ ਦਿੱਲੀ, 30 ਨਵੰਬਰ - ਸਿਲਕਿਆਰਾ ਸੁਰੰਗ ਤੋਂ ਬਚਾਏ ਗਏ 41 ਮਜ਼ਦੂਰ ਦਿੱਲੀ ਹਵਾਈ ਅੱਡੇ 'ਤੇ ਪਹੁੰਚੇ ਹਨ।
; • ਦੋ ਦਿਨਾ ਸਰਦ ਰੁੱਤ ਇਜਲਾਸ 6 ਘੰਟਿਆਂ 'ਚ ਹੀ ਨਿੱਬੜਿਆ ਗੈਰ-ਕਾਨੂੰਨੀ ਮਾਈਨਿੰਗ, ਕਾਨੂੰਨ ਪ੍ਰਬੰਧ ਤੇ ਨਸ਼ਿਆਂ ਨੂੰ ਲੈ ਕੇ ਵਿਧਾਨ ਸਭਾ 'ਚ ਭਾਰੀ ਹੰਗਾਮਾ
; • ਅਮਰੀਕਾ ਜਲਦ ਹੀ 'ਕਾਗਜ਼ ਰਹਿਤ ਵੀਜ਼ਾ' ਸ਼ੁਰੂ ਕਰੇਗਾ- ਬਾਈਡਨ ਪ੍ਰਸ਼ਾਸਨ • ਪਾਸਪੋਰਟ 'ਤੇ ਵੀਜ਼ਾ ਸਟਿੱਕਰ ਜਾਂ ਮੋਹਰ ਲਾਉਣਾ ਹੁਣ ਅਤੀਤ ਦੀ ਗੱਲ ਹੋ ਜਾਵੇਗੀ • ਪਹਿਲਾਂ ਭਾਰਤ ਸਮੇਤ ਕੁਝ ਚੋਣਵੇਂ ਦੇਸ਼ਾਂ 'ਚ ਲਾਗੂ ਹੋਵੇਗੀ ਪ੍ਰਣਾਲੀ
; • ਪੈਟਰੋਲ ਪੰਪ ਦੇ ਕਰਿੰਦਿਆਂ ਤੋਂ 25 ਲੱਖ ਦੀ ਰਕਮ ਲੁੱਟਣ ਦੇ ਮਾਮਲੇ 'ਚ ਤਿੰਨ ਕਾਬੂ • ਕਾਬੂ ਕੀਤੇ ਮੁਲਜ਼ਮਾਂ 'ਚ ਪੰਪ ਦੇ 2 ਮੌਜੂਦਾ ਤੇ ਇਕ ਸਾਬਕਾ ਕਰਮਚਾਰੀ ਸ਼ਾਮਿਲ • 23 ਲੱਖ 41 ਹਜ਼ਾਰ ਦੀ ਨਕਦੀ ਬਰਾਮਦ