JALANDHAR WEATHER

ਰਾਖਵਾਂਕਰਨ ਬਿੱਲ ਦਾ ਪਾਸ ਹੋਣਾ ਸਾਡੇ ਦੇਸ਼ ਲਈ ਇਤਿਹਾਸਕ ਮੌਕਾ ਹੈ - ਅਭਿਨੇਤਰੀ ਤਮੰਨਾ ਭਾਟੀਆ

ਨਵੀਂ ਦਿੱਲੀ , 21 ਸਤੰਬਰ - ਮਹਿਲਾ ਰਿਜ਼ਰਵੇਸ਼ਨ ਬਿੱਲ 'ਤੇ ਅਭਿਨੇਤਰੀ ਤਮੰਨਾ ਭਾਟੀਆ ਦਾ ਕਹਿਣਾ ਹੈ ਕਿ ਮਹਿਲਾ ਰਾਖਵਾਂਕਰਨ ਬਿੱਲ ਦਾ ਪਾਸ ਹੋਣਾ ਸਾਡੇ ਦੇਸ਼ ਲਈ ਇਤਿਹਾਸਕ ਮੌਕਾ ਹੈ । ਜਦੋਂ ਅਸੀਂ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਦੀ ਗੱਲ ਕਰਦੇ ਹਾਂ ਤਾਂ ਇਹ ਔਰਤਾਂ ਦੀ ਭਾਗੀਦਾਰੀ ਤੋਂ ਬਿਨਾਂ ਸੰਭਵ ਨਹੀਂ । ਇਹ ਬਿੱਲ ਮਹੱਤਵਪੂਰਨ ਸੀ । ਇਹ ਸਾਡੇ ਲਈ ਮਹਾਂਸ਼ਕਤੀ ਬਣਨ ਦਾ ਪਹਿਲਾ ਕਦਮ ਹੋਵੇਗਾ ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ