ਤੇਲਗੂ ਫਿਲਮ 'ਰਜ਼ਾਕਾਰ' ਦੇ ਟੀਜ਼ਰ ਦੇ ਰਿਲੀਜ਼ ਹੋਣ 'ਤੇ ਬੋਲੇ ਅਸਦੁਦੀਨ ਓਵੈਸੀ
ਨਵੀਂ ਦਿੱਲੀ , 21 ਸਤੰਬਰ - ਤੇਲਗੂ ਫਿਲਮ 'ਰਜ਼ਾਕਾਰ' ਦੇ ਟੀਜ਼ਰ ਦੇ ਰਿਲੀਜ਼ ਹੋਣ 'ਤੇ ਏਆਈਐਮਆਈਐਮ ਦੇ ਮੁਖੀ ਅਤੇ ਸੰਸਦ ਮੈਂਬਰ ਅਸਦੁਦੀਨ ਓਵੈਸੀ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਫਿਲਮਾਂ ਫਿਰਕੂ ਨਫ਼ਰਤ ਫੈਲਾਉਣ ਲਈ ਬਣਾਈਆਂ ਜਾਂਦੀਆਂ ਹਨ ।ਤੇਲੰਗਾਨਾ ਵਿਚ ਚੋਣਾਂ ਆ ਰਹੀਆਂ ਹਨ, ਇਸ ਲਈ ਇਹ ਸਭ ਕੁਝ ਹੋ ਰਿਹਾ ਹੈ।