JALANDHAR WEATHER

ਉੱਤਰਾਖੰਡ 'ਚ ਮੀਂਹ ਦਾ ਕਹਿਰ ਜਾਰੀ, 7 ਜ਼ਿਲਿਆਂ 'ਚ 24 ਸਤੰਬਰ ਤੱਕ ਭਾਰੀ ਮੀਂਹ ਦਾ ਅਲਰਟ

ਦੇਹਰਾਦੂਨ , 21 ਸਤੰਬਰ - ਦੇਹਰਾਦੂਨ ਅਤੇ ਪਹਾੜੀ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਦੀ ਸੰਭਾਵਨਾ ਹੈ । ਮੌਸਮ ਵਿਭਾਗ ਨੇ ਉੱਤਰਾਖੰਡ ਵਿਚ 24 ਸਤੰਬਰ ਤੱਕ ਭਾਰੀ ਮੀਂਹ, ਬਿਜਲੀ ਅਤੇ ਗੜੇ ਪੈਣ ਦੀ ਚਿਤਾਵਨੀ ਜਾਰੀ ਕੀਤੀ ਹੈ । ਖਾਸ ਤੌਰ 'ਤੇ ਦੇਹਰਾਦੂਨ ਦੇ ਨਾਲ-ਨਾਲ ਟਿਹਰੀ, ਪੌੜੀ, ਨੈਨੀਤਾਲ, ਚੰਪਾਵਤ, ਪਿਥੌਰਾਗੜ੍ਹ, ਬਾਗੇਸ਼ਵਰ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ