ਪ੍ਰਧਾਨ ਮੰਤਰੀ ਮੋਦੀ ਨੇ ਜੋ ਵੀ ਕੀਤਾ ਹੈ, ਉਹ ਚੰਗੇ ਮਕਸਦ ਲਈ ਕੀਤਾ ਹੈ - ਹੇਮਾ ਮਾਲਿਨੀ
ਨਵੀਂ ਦਿੱਲੀ , 21 ਸਤੰਬਰ - ਮਹਿਲਾ ਰਾਖਵਾਂਕਰਨ ਬਿੱਲ 'ਤੇ ਭਾਜਪਾ ਸੰਸਦ ਮੈਂਬਰ ਹੇਮਾ ਮਾਲਿਨੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਜੋ ਵੀ ਕੀਤਾ ਹੈ, ਉਹ ਚੰਗੇ ਮਕਸਦ ਲਈ ਕੀਤਾ ਹੈ । ਕਿਸੇ ਹੋਰ ਪ੍ਰਧਾਨ ਮੰਤਰੀ ਨੇ ਅਜਿਹਾ ਨਹੀਂ ਕੀਤਾ ਹੈ । ਅਜਿਹਾ ਕਰਨਾ (ਵਿਰੋਧੀ) ਉਨ੍ਹਾਂ ਦਾ (ਵਿਰੋਧੀ) ਕੰਮ ਹੈ, ਅਸੀਂ ਇਸ ਬਾਰੇ ਚਿੰਤਤ ਨਹੀਂ ਹਾਂ ।