JALANDHAR WEATHER

ਸਿੰਧੂ ਜਲ ਸੰਧੀ 'ਤੇ ਨਿਰਪੱਖ ਮਾਹਿਰਾਂ ਵਲੋਂ ਬੁਲਾਈ ਮੀਟਿੰਗ ਵਿਚ ਸ਼ਾਮਿਲ ਹੋਏ ਭਾਰਤ, ਪਾਕਿਸਤਾਨ

 ਨਵੀਂ ਦਿੱਲੀ, 22 ਸਤੰਬਰ: ਭਾਰਤ ਦੇ ਇਕ ਵਫ਼ਦ ਨੇ 20 ਅਤੇ 21 ਸਤੰਬਰ ਨੂੰ ਵਿਏਨਾ ਵਿਚ ਪਰਮਾਨੈਂਟ ਕੋਰਟ ਆਫ਼ ਆਰਬਿਟਰੇਸ਼ਨ ਵਿਚ ਕਿਸ਼ਨਗੰਗਾ ਅਤੇ ਰਤਲੇ ਮਾਮਲੇ ਵਿਚ ਨਿਰਪੱਖ ਮਾਹਿਰਾਂ ਵਲੋਂ ਬੁਲਾਈ ਮੀਟਿੰਗ ਵਿਚ ਹਿੱਸਾ ਲਿਆ। ਵਿਦੇਸ਼ ਮੰਤਰਾਲੇ ਅਨੁਸਾਰ ਇਹ ਮੀਟਿੰਗ ਸਿੰਧੂ ਜਲ ਸੰਧੀ ਦੇ ਤਹਿਤ ਭਾਰਤ ਦੀ ਬੇਨਤੀ 'ਤੇ ਨਿਯੁਕਤ ਨਿਰਪੱਖ ਮਾਹਿਰਾਂ ਦੁਆਰਾ ਬੁਲਾਈ ਗਈ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ