ਐਨ.ਆਈ.ਏ. ਅਦਾਲਤ ਦੇ ਹੁਕਮਾਂ ’ਤੇ ਗੁਰਪਤਵੰਤ ਸਿੰਘ ਪਨੂੰ ਦੇ ਘਰ ਲੱਗਿਆ ਜਾਇਦਾਦ ਜ਼ਬਤ ਦਾ ਨੋਟਿਸ
ਚੰਡੀਗੜ੍ਹ, 23 ਸਤੰਬਰ- ਐਨ.ਆਈ.ਏ. ਅਦਾਲਤ ਦੇ ਹੁਕਮਾਂ ’ਤੇ ਪਾਬੰਦੀਸ਼ੁਦਾ ਸਿੱਖ਼ਸ ਫ਼ਾਰ ਜਸਟਿਸ ਦੇ ਸੰਸਥਾਪਕ ਅਤੇ ਨਾਮਜ਼ਦ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਚੰਡੀਗੜ੍ਹ ਸਥਿਤ ਘਰ ਦੇ ਬਾਹਰ ਜਾਇਦਾਦ ਜ਼ਬਤ ਕਰਨ ਦਾ ਨੋਟਿਸ ਚਿਪਕਾਇਆ ਗਿਆ ਹੈ।