JALANDHAR WEATHER

ਗੁਰਪਤਵੰਤ ਸਿੰਘ ਪੰਨੂ ਦੀ ਅੰਮ੍ਰਿਤਸਰ ਸਥਿਤ ਵਾਹੀਯੋਗ ਜ਼ਮੀਨ ਵਿਚ ਅਦਾਲਤ ਵਲੋਂ ਜ਼ਬਤੀ ਦੇ ਹੁਕਮ ਦੇ ਨੋਟਿਸ ਵਾਲੇ ਵੱਡੇ ਬੋਰਡ ਲੱਗੇ

ਮਾਨਾਂਵਾਲਾ, 23 ਸਤੰਬਰ (ਗੁਰਦੀਪ ਸਿੰਘ ਨਾਗੀ)- ਖ਼ਾਲਿਸਤਾਨੀ ਆਗੂ ਗੁਰਪਤਵੰਤ ਸਿੰਘ ਪੰਨੂ ਦੀ ਅੰਮ੍ਰਿਤਸਰ ਸਥਿਤ ਵਾਹੀਯੋਗ ਜ਼ਮੀਨ ’ਤੇ ਐਨ. ਆਈ. ਏ. ਦੀ ਟੀਮ ਨੇ ਅਦਾਲਤੀ ਹੁਕਮਾਂ ਦੇ ਬੋਰਡ ਲਾਏ ਹਨ। ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਖਾਨਕੋਟ ਵਿਖੇ ਗੁਰਪਤਵੰਤ ਸਿੰਘ ਪੰਨੂ ਦੇ ਪਰਿਵਾਰ ਦੀ ਕਰੀਬ 18 ਏਕੜ ਜ਼ਮੀਨ ਹੈ, ਜਿਸ ਨੂੰ ਪਿੰਡ ਖਾਨਕੋਟ ਦਾ ਇਕ ਪਰਿਵਾਰ ਲੰਬੇ ਸਮੇਂ ਤੋਂ ਠੇਕੇ ਉੱਪਰ ਵਾਹ ਰਿਹਾ ਹੈ, ਵਿਖੇ ਅੱਜ ਪਹੁੰਚੀ ਇਕ ਟੀਮ ਨੇ ਜ਼ਮੀਨ ਵਿਚ ਅਦਾਲਤ ਵਲੋਂ ਜ਼ਬਤੀ ਦੇ ਹੁਕਮ ਦਾ ਨੋਟਿਸ ਵਾਲੇ ਵੱਡੇ ਬੋਰਡ ਲਾ ਦਿੱਤੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ