JALANDHAR WEATHER

ਭਾਰਤ ਪਹਿਲੇ ਵਨਡੇ ਵਿਚ ਆਸਟਰੇਲੀਆ ਨੂੰ ਹਰਾਉਣ ਤੋਂ ਬਾਅਦ ਸਾਰੇ ਫਾਰਮੈਟਾਂ ਵਿਚ ਨੰਬਰ 1 ਰੈਂਕਿੰਗ ਵਾਲੀ ਟੀਮ ਬਣੀ

ਨਵੀਂ ਦਿੱਲੀ,23 ਸਤੰਬਰ - ਭਾਰਤ ਪਹਿਲੇ ਵਨਡੇ ਵਿਚ ਆਸਟਰੇਲੀਆ ਨੂੰ ਹਰਾਉਣ ਤੋਂ ਬਾਅਦ ਸਾਰੇ ਫਾਰਮੈਟਾਂ ਵਿਚ ਨੰਬਰ 1 ਰੈਂਕਿੰਗ ਵਾਲੀ ਟੀਮ ਬਣ ਗਈ ਹੈ। ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਕਿਹਾ ਹੈ ਕਿ ਇਸ ਇਤਿਹਾਸਕ ਮੀਲ ਪੱਥਰ ਨੂੰ ਹਾਸਲ ਕਰਨ ਲਈ ਟੀਮ ਨੂੰ ਦਿਲੋਂ ਵਧਾਈਆਂ । ਰੈਂਕਿੰਗ ਇਸ ਟੀਮ ਦੁਆਰਾ ਕੀਤੀ ਸਖ਼ਤ ਮਿਹਨਤ ਨੂੰ ਦਰਸਾਉਂਦੀ ਹੈ ਕਿਉਂਕਿ ਉਹ ਮੈਦਾਨ ਵਿਚ ਦਿਲੀ ਜਾਨ ਨਾਲ ਖੇਡਦੇ ਹਨ । ਵਿਸ਼ਵ ਕੱਪ ਤੋਂ ਠੀਕ ਪਹਿਲਾਂ ਇਹ ਸ਼ਾਨਦਾਰ ਪ੍ਰਾਪਤੀ ਹੈ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ