ਇਸ ਸਮੇਂ, ਅਸੀਂ ਸ਼ਾਇਦ ਤੇਲੰਗਾਨਾ ਜਿੱਤ ਰਹੇ ਹਾਂ, ਅਸੀਂ ਯਕੀਨਨ ਮੱਧ ਪ੍ਰਦੇਸ਼, ਛੱਤੀਸਗੜ੍ਹ ਵੀ ਜਿੱਤ ਰਹੇ ਹਾਂ-ਰਾਹੁਲ ਗਾਂਧੀ
ਨਵੀਂ ਦਿੱਲੀ, 24 ਸਤੰਬਰ-ਦਿੱਲੀ ਵਿਚ ਇਕ ਪ੍ਰੋਗਰਾਮ ਵਿਚ, ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ, "ਇਸ ਸਮੇਂ, ਅਸੀਂ ਸ਼ਾਇਦ ਤੇਲੰਗਾਨਾ ਜਿੱਤ ਰਹੇ ਹਾਂ, ਅਸੀਂ ਯਕੀਨਨ ਮੱਧ ਪ੍ਰਦੇਸ਼, ਛੱਤੀਸਗੜ੍ਹ ਜਿੱਤ ਰਹੇ ਹਾਂ, ਅਸੀਂ ਰਾਜਸਥਾਨ ਵਿਚ ਬਹੁਤ ਨੇੜੇ ਹਾਂ ਅਤੇ ਸਾਨੂੰ ਲੱਗਦਾ ਹੈ ਕਿ ਅਸੀਂ ਜਿੱਤਣ ਦੇ ਯੋਗ ਹੋਵਾਂਗੇ ..."।