JALANDHAR WEATHER

ਏਸ਼ੀਅਨ ਖ਼ੇਡਾਂ: ਭਾਰਤੀ ਮਹਿਲਾ ਟੀਮ ਨੇ ਸ਼੍ਰੀਲੰਕਾ ਨੂੰ ਦਿੱਤਾ 117 ਦੌੜਾਂ ਦਾ ਟੀਚਾ

ਹਾਂਗਜ਼ੂ, 25 ਸਤੰਬਰ- ਏਸ਼ੀਆਈ ਖ਼ੇਡਾਂ ਦੇ ਫ਼ਾਈਨਲ ਵਿਚ ਭਾਰਤੀ ਮਹਿਲਾ ਟੀਮ ਨੇ ਆਪਣੇ 20 ਓਵਰਾਂ ਵਿਚ 116 ਦੌੜਾਂ ਬਣਾ ਲਈਆਂ ਹਨ ਅਤੇ ਸ੍ਰੀਲੰਕਾ ਨੂੰ ਹੁਣ ਮੈਚ ਜਿੱਤਣ ਲਈ 117 ਦੌੜਾਂ ਦੀ ਲੋੜ ਹੈ। ਇਸ ਪਾਰੀ ਵਿਚ ਭਾਰਤ ਲਈ ਸਮ੍ਰਿਤੀ ਮੰਧਾਨਾ ਨੇ ਸਭ ਤੋਂ ਵੱਧ 46 ਦੌੜਾਂ ਦੀ ਪਾਰੀ ਖੇਡੀ। ਜੇਕਰ ਭਾਰਤੀ ਟੀਮ ਸ਼੍ਰੀਲੰਕਾ ਨੂੰ ਹਰਾਉਂਦੀ ਹੈ ਤਾਂ ਟੀਮ ਸੋਨ ਤਮਗਾ ਜਿੱਤੇਗੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ