ਪਾਕਿਸਤਾਨ ਤੋਂ ਜ਼ਹਿਰੀਨ ਜਥਾ ਭਾਰਤ ਪੁੱਜਾ
ਅਟਾਰੀ, 25 ਸਤੰਬਰ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)- ਭਾਰਤ ਦੇ ਸੋਭਾ ਉਤਰਾਖ਼ੰਡ ਵਿਖੇ ਸਥਿਤ ਮੁਸਲਮਾਨ ਭਾਈਚਾਰੇ ਦੇ ਧਾਰਮਿਕ ਅਸਥਾਨ ਕਲਿਅਰ ਸ਼ਰੀਫ਼ ਰੁੜਕੀ ਵਿਖੇ ਹੋ ਰਹੇ ਧਾਰਮਿਕ ਸਮਾਗਮ ਵਿਚ ਸ਼ਿਰਕਤ ਕਰਨ ਲਈ ਗੁਆਂਢੀ ਮੁਲਕ ਪਾਕਿਸਤਾਨ ਤੋਂ 107 ਮੈਂਬਰੀ ਜ਼ਹਿਰੀਨ ਜੱਥਾ ਅਟਾਰੀ ਵਾਹਗਾ ਸਰਹੱਦ ਰਸਤੇ ਭਾਰਤ ਪੁੱਜਾ।