JALANDHAR WEATHER

ਸਿੱਕਮ ਹੜ੍ਹ: 23 ਲਾਪਤਾ ਸੈਨਿਕਾਂ ਵਿਚੋਂ ਇਕ ਨੂੰ ਬਚਾਇਆ ਗਿਆ, ਬਾਕੀਆਂ ਦੀ ਭਾਲ ਜਾਰੀ

ਗੰਗਟੋਕ (ਸਿੱਕਮ), 4 ਅਕਤੂਬਰ (ਏਐਨਆਈ) : ਉੱਤਰੀ ਸਿੱਕਮ ਵਿਚ ਲੋਨਾ ਝੀਲ ਉੱਤੇ ਬੱਦਲ ਫਟਣ ਕਾਰਨ ਆਏ ਅਚਾਨਕ ਹੜ੍ਹ ਤੋਂ ਬਾਅਦ ਲਾਪਤਾ ਹੋਏ 23 ਵਿਚੋਂ ਇਕ ਸੈਨਿਕ ਨੂੰ ਬਚਾ ਲਿਆ ਗਿਆ ਹੈ, ਫੌਜ ਨੇ ਇਕ ਬਿਆਨ ਰਾਹੀਂ ਦੱਸਿਆ । ਲੈਫਟੀਨੈਂਟ ਕਰਨਲ ਰਾਵਤ, ਲੋਕ ਸੰਪਰਕ ਅਧਿਕਾਰੀ (ਪੀਆਰਓ), ਰੱਖਿਆ, ਗੁਹਾਟੀ ਨੇ ਇਕ ਬਿਆਨ ਵਿੱਚ ਕਿਹਾ, "ਉਸ ਦੀ ਹਾਲਤ ਸਥਿਰ ਹੈ ਅਤੇ ਉਹ ਡਾਕਟਰੀ ਦੇਖਭਾਲ ਅਧੀਨ ਹੈ ।"

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ