ਮੈਸੂਰ, 8 ਦਸੰਬਰ - ਮੈਸੂਰ ਜ਼ਿਲ੍ਹੇ ਦੇ ਇਕ ਖੇਤ ਵਿਚ ਚੀਤੇ ਦੇ ਤਿੰਨ ਬੱਚੇ ਮਿਲੇ ਹਨ। ਬਾਅਦ ਵਿਚ ਉਨ੍ਹਾਂ ਨੂੰ ਜੰਗਲਾਤ ਵਿਭਾਗ ਦੇ ਹਵਾਲੇ ਕਰ ਦਿੱਤਾ ਗਿਆ ਹੈ।